Find your path to perpetual bliss

Published on Jan 15, 2014

ਸਮੇਂ ਦੀ ਸ਼ੁਰੂਆਤ ਤੋਂ ਹੀ ਆਦਮੀ ਸੁਖ ਦੀ ਭਾਲ ਚ ਹੈ, ਸਦੀਵੀ ਸੁਖ ਦੀ ।
ਕੋਈ ਸਦੀਵੀ ਸੁਖ ਕਿਦਾਂ ਲੈ ਸਕਦਾ ਹੈ ।
ਪੂਰਵੀ ਅਤੇ ਪਛਮੀ ਦੁਨੀਆ ਨੇ ਇਸ ਸੁਖ ਦੀ ਪਾ੍ਪਤੀ ਲਈ ਆਪਨੇ -2 ਰਾਹ ਲਭੇ ਪਰ ਕੋਈ ਵੀ ਕਾਮਯਾਬ ਨਹੀਂ ਹੋਇਆ ।
ਫਿਰ ਅਸੀਂ ਇਹ ਸਦੀਵੀ ਸੁਖ ਕਿਦਾਂ ਲੈ ਸਕਦੇ ਹਾਂ ।
ਹੇਠਲੀ ਵੀਡਿਓ ਸੁਣੋ ਅਤੇ ਜਾਣੋ ਕਿ ਅਸੀਂ ਇਹ ਸਦੀਵੀ ਸੁਖ ਦਾ ਆਨੰਦ ਕਿਦਾਂ ਮਾਨ ਸਕਦੇ ਹਾਂ ।

From the beginning of time man has been looking for bliss, perpetual bliss.
How can one attain this bliss?
The east had their methods , the west theirs. Both did not work.
What works then?
Listen to this video and find your path to perpetual bliss.