The Sikh Panth has no connection with the imitation Amrit Ceremony by Ragi Darshan and Ram Rahim. The Panth only accepts Amrit Ceremony started by Guru Gobind Singh with the 5 banees (Jap, Jaap, Swaeeyay, Chaupai and Anand i.e. 2 from SGGS Ji and 3 from Dasam Granth). Baba Banta Singh states that those against the Panth cite that there is no evidence that the 3 Banees from Dasam Granth were not recited during the Amrit Ceremony conducted by Guru Gobind Singh because there is no historical evidence to this effect. In this video (Katha on 4-Feb-2017 at Bangla Sahib Delhi) Baba Banta Singh replies and cites the available historical evidence. He also warns that Khalsa should be alert and aware of these anti-Panthic elements and should take Amrit Ceremony as was conducted by Guru Gobind Singh with 5 Banees.
Baba Banta Singh cites historical evidence on 5 Banees – Jap, Jaap, Swaeeyay, Chaupai and Anand
ਪ੍ਰੋਫੈਸਰ ਦਰਸ਼ਨ ਰੋਗੀ ਵੱਲੋਂ ਵਰਜੀਨੀਆਂ ਵਿੱਚ ਅਤੇ ਸਰਸੇ ਵਾਲੇ ਰਾਮ ਰਹੀਮ ਵੱਲੋਂ ਹਰਿਆਣੇ ਵਿੱਚ ਬਣਾਏ ਬਨੌਟੀ ਅੰਮ੍ਰਿਤ ਨਾਲ ਸਿੱਖ ਪੰਥ ਦਾ ਕੋਈ ਸੰਬੰਧ ਨਹੀਂ। ਪੰਥ ਤਾਂ ਕੇਵਲ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ 5 ਬਾਣੀਆਂ ਪੜਕੇ ਬਣਾਏ ਖੰਡੇ ਬਾਟੇ ਦੇ ਅੰਮ੍ਰਿਤ ਨੂੰ ਛਕਦਾ ਹੈ। 4 ਫਰਵਰੀ 2017 ਸਵੇਰੇ 7.30 ਤੋਂ 8.30 ਗੁ: ਸ਼੍ਰੀ ਬੰਗਲਾ ਸਾਹਿਬ, ਦਿੱਲੀ ਵਿਖੇ ਕਥਾ ਵਿਚਾਰ ਕਰਦੇ ਹੋਏ Baba Banta Singh ji ਮੁੰਡਾ ਪਿੰਡ ਵਾਲੇ। ਸਿਰਫ 5 ਮਿੰਟ ਕੱਢ ਕੇ ਸੁਣੋ ਜੀ। ਪ੍ਰੋਫੈਸਰ ਦਰਸ਼ਨ ਰੋਗੀ ਅਤੇ ਦਸਮ ਗ੍ਰੰਥ ਵਿਰੋਧੀ ਜੁੰਡਲੀ ਕਹਿੰਦੀ ਹੈ ਕਿ ਅੰਮ੍ਰਿਤ ਸੰਚਾਰ ਕਰਨ ਵੇਲੇ 5 ਬਾਣੀਆਂ ਵਿੱਚੋਂ ਦਸਮ ਗ੍ਰੰਥ ਦੀਆਂ 3 ਬਾਣੀਆਂ (ਜਾਪੁ ਸਾਹਿਬ, ਤ੍ਵਪ੍ਰਸਾਦਿ ਸ੍ਵਯੇ, ਚੌਪਈ ਸਾਹਿਬ) ਨਹੀਂ ਪੜੀਆਂ ਗਈਆਂ ਕਿਉਂਕਿ ਇਸਦਾ ਕੋਈ ਇਤਿਹਾਸਿਕ ਸਬੂਤ ਨਹੀਂ ਮਿਲਦਾ। ਬਾਬਾ ਬੰਤਾ ਸਿੰਘ ਜੀ ਇਤਿਹਾਸਿਕ ਤੱਥਾਂ ਰਾਹੀਂ ਜਵਾਬ ਦਿੰਦੇ ਹੋਏ। ਖਾਲਸਾ ਜੀ ਸੁਚੇਤ ਹੋਵੋ ਐਸੇ ਪੰਥ ਦੋਖੀਆਂ ਕੋਲੋਂ। ਖੰਡੇ ਦੀ ਪਾਹੁਲ ਛਕ ਕੇ ਸਿੰਘ ਸੱਜੋ। ਵੱਧ ਤੋਂ ਵੱਧ ਸ਼ੇਅਰ ਕਰਨ ਦੀ ਸੇਵਾ ਕਰੋ।
Source: