Melbourne Sangat, Australia – those parcharaks who create doubts and division not welcome.

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
ਅਸਟ੍ਰੇਲੀਆ ਮੈਲਬੋਰਨ ਸੰਗਤਾ ਦਾ ਇਕੱਠ ਹੋਇਆ ਜਿਸ ਵਿੱਚ ਫੈਸਲਾ ਕੀਤਾ ਗਿਆ ਜਿਹੜੇ ਪਰਚਾਰਕ ਸੰਗਤਾ ਨੂੰ ਦੁਬਿਧਾ ਵਿੱਚ ਪਾਉਦੇ ਹਨ ਉਹਨਾ ਨੂੰ ਏਥੇ ਆਉਣ ਦੀ ਆਗਿਆ ਨਹੀ ਦਿਤੀ ਜਾਵੇਗੀ

Waheguru Ji Ka Khalsa Waheguru Ji Ki Fateh
The Sangat of Melbourne Australia had a gathering where it was decided that those parcharaks who create doubts in and division within the Sangat will not be permitted to come to Melbourne.

melbourne sangat