Pictures from Bihar, where Biharis went back from Panjab after staying for 8-9 years and took Sikhi with them. 

6141fdcc86e6a82875f733d508edf1ee

by Ajmer Singh Randhawa 

Pictures from Bihar, where Biharis went back from Panjab after staying for 8-9 years and took Sikhi with them. 

They embraced Sikhi, initiated Amrit and then their family members, villagers too embraced Sikhi.

They laid the foundation stone of a Gurudwara.  They built a simple Tin Shed Gurdwara with no AC but Guru is there.

Their children attend Gurmat classes and participate in Gurbani recitation competitions too.


 

Prabhjot Singh 

ਤੁਹਾਡੇ ਲਈ ਇਹ ਹੈਰਾਨੀਜਨਕ ਹੋਵੇਗਾ ਪਰ ਇਹ ਸੱਚ ਜੇ, ਕਿਸ਼ਨਗੰਜ ਬਿਹਾਰ ਦੇ ਸਮੀਪ ਹਲਹਲੀਆ ਪਿੰਡ ਦੇ ਕੁਝ ਬਿਹਾਰੀ ਮਜਦੂਰੀ ਕਰਨ ਲਈ ਪੰਜਾਬ ਆਏ ਤੇ ਓਥੇ ਲਗਭਗ ੮-੯ ਸਾਲ ਰਹੇ। ਉਨ੍ਹਾਂ ਵੇਖਿਆ ਕਿ ਗੁਰਦੁਆਰਿਆਂ ‘ਚ ਉਨ੍ਹਾਂ ਨਾਲ ਜਾਂ ਕਿਸੇ ਹੋਰ ਨਾਲ ਭੇਦਭਾਵ ਨਹੀਂ ਕੀਤਾ ਜਾਂਦਾ ਸਗੋਂ ਸਿੱਖਾਂ ਦੇ ਬਰਾਬਰ ਇਜ਼ਤ ਮਿਲਦੀ ਏ, ਜਦਕਿ ਬਿਹਾਰ ਚ ਉਨ੍ਹਾਂ ਨੂੰ ਮੰਦਰਾਂ ਚ ਬੇਇਜ਼ਤ ਕੀਤਾ ਜਾਂਦਾ ਏ। ਉਹ ਸਿੱਖੀ ਤੋਂ ਏਨਾ ਪ੍ਰਭਾਵਿਤ ਹੋਏ ਕਿ ਉਹ ਖੁਦ ਤੇ ਸਿੱਖ ਸਜੇ ਈ ਨਾਲ ਬਿਹਾਰ ਅੱਪੜਕੇ ਆਪਣੇ ਘਰਵਾਲਿਆਂ ਨੂੰ ਵੀ ਸਿੱਖ ਬਣਾ ਲਿਆ। ਵੇਂਹਦਿਆਂ ਈ ਵੇਂਹਦਿਆਂ ਉਨ੍ਹਾਂ ਦੇ ਪਿੰਡ ਚ ਉਨ੍ਹਾਂ ਦੀ ਬਰਾਦਰੀ ਦੇ ਸਾਰੇ ਲੋਕ ਸਿੱਖ ਬਣ ਗਏ।

ਮੈਂ ਇਹ ਸਪਸ਼ਟ ਕਰ ਦਵਾਂ ਕਿ ਉਨ੍ਹਾਂ ਨੂੰ ਕਿਸੇ ਵੀ ਸਿੱਖ ਬਣਨ ਲਈ ਪ੍ਰੇਰਿਆ ਨਹੀਂ ਸਗੋਂ ਉਨ੍ਹਾਂ ਜੋ ਪ੍ਰੇਮ-ਭਾਵ ਸਿੱਖਾਂ ਚ ਵੇਖਿਆ, ਸੇਵਾ ਵੇਖੀ, ਬਰਾਬਰਤਾ ਵੇਖੀ, ਨਈਂ ਵੇਖਿਆ ਤੇ ਉਹ ਭੇਦਭਾਵ ਨਈਂ ਵੇਖਿਆ ਤੇ ਉਹ ਸਿੱਖ ਖੁਦ-ਬਖੁਦ ਸਿੱਖ ਸਜ ਗਏ।

ਹੁਣ ਉਨ੍ਹਾਂ ਸੜਕ ਕੰਢੇ ਜ਼ਮੀਨ ਲੈ ਕੇ ਗੁਰਦੁਆਰੇ ਦਾ ਨੀਂਹ ਪੱਥਰ ਰਖਿਆ ਏ, ਕਿਸ਼ਨਗੰਜ ਤੇ ਹੋਰ ਲਾਗੋਂ ਦੇ ਸਿੱਖ ਉਨ੍ਹਾਂ ਨੂੰ ਸਿੱਖੀ ਬਾਰੇ ਦਸਦੇ ਨੇ ਤਾਂਕਿ ਉਹ ਸੱਚੇ ਸਿੱਖ ਬਣ ਸਕਣ ! ਗਵਾਹ ਨੇ ਇਹ ਤਸਵੀਰਾਂ ਜਿਨ੍ਹਾਂ ਚ ਜਵਾਕ ਗੁਰਬਾਣੀਂ ਸਿਖਦੇ ਤੇ ਇਨਾਮ ਪ੍ਰਾਪਤ ਕਰਦੇ ਵਿਖਦੇ ਨੇ।

ਇਹ ਤਸਵੀਰਾਂ ਮਇਨੂੰ ਸਰਦਾਰ ਲੱਖਾ ਸਿੰਘ ਪ੍ਰਧਾਨ ਗੁਰਦੁਆਰਾ ਕਿਸ਼ਨਗੰਜ ਵੱਲੋਂ ਮੁਹਈਆ ਕਰਵਾਈਆਂ ਗਈਆਂ ਨੇ, ਜਿਨਾਂ ਵਾਸਤੇ ਮੈਂ ਉਨ੍ਹਾਂ ਦਾ ਧੰਨਵਾਦੀ ਹਾਂ।

Ajmer Singh Randhawa ਦੀ ਪੋਸਟ ਦਾ ਪੰਜਾਬੀ ਉਲੱਥਾ


04

01

07

05

03

06

02

08


09.jpg