Baba Banta Singh shares what Guru Ram Das has to say on getting up at Amrit Vela and doing Simran. The Kala Afghana Brigade of Malaysia has been misguiding and confusing the sangat. Sangat ji, please listen to this short clip.
ਕੁਝ ਪ੍ਰਚਾਰਕ ਵੀਰ ਕਹਿੰਦੇ ਕਿ ਅੰਮ੍ਰਿਤ ਵੇਲੇ ਉੱਠ ਕੇ ਸਿਮਰਨ ਕਰਨ ਦੀ ਲੋੜ ਨਹੀੰ !! ਆਓ ਆਪਾਂ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਤੋੰ ਪੁੱਛੀਏ ਕਿ ਸਾਨੂੰ ਅੰਮ੍ਰਿਤ ਵੇਲੇ ਬਾਣੀ ਪੜਨੀ ਚਾਹੀਦੀ ਹੈ ਯਾੰ ਇਹਨਾੰ ਪ੍ਰਚਾਰਕਾੰ ਮਗਰ ਲੱਗ ਕੇ, ਰੱਜ ਕੇ ਸੌਂਣਾ ਚਾਹੀਦਾ ਹੈ !! 13 ਮਿੰਟ ਦੀ ਕਥਾ ਖਾਲਸਾ ਜੀ ਜ਼ਰੂਰ ਸੁਣੋ!!
Audio – Amrit Vela