Shabad Kirtn: “Nanak Naam Chardi Kala” by Bhai Gopal Singh Ji. Thank Ji for the wonderful Kirtan. (Source: Shabads on YouTube)
By Harnaak Singh
The Nindaks state that Ardaas was prepared in 1945. Below please find evidence that shows otherwise and proves the Nindak’s LIARS.
Thank you very much Satparkash Singh Ji for this article.
ARTICLE FROM THE SATPRAKAH SINGH JI’s FACEBOOK PAGE.
ਅਰਦਾਸ
ਆਮ ਤੌਰ ਤੇ ਇਕ ਰੀਤ ਹੀ ਬਣਾ ਦਿਤੀ ਗਈ ਹੈ ਕੀ ਕੌਮ ਵਿੱਚ ਦੁਬਿਦਾ ਖੜੀ ਕਰਨੀ ਹੀ ਕਰਨੀ ਹੈ ਉਹ ਚਾਹੇ ਕਿਸੇ ਵੀ ਤਰ੍ਹਾਂ ਹੋਵੇ |
ਗ੍ਰੰਥਾਂ ਰਾਹੀਂ , ਕਕਾਰਾਂ , ਰਹਿਤ ਮਰਿਆਦਾ ਕਿਸ ਕਿਸ ਦਾ ਨਾਂ ਲਿਖਾ ਇਨਾਂ ਵਿੱਚੋ ਹੀ ਅਰਦਾਸ ਤੇ ਵੀ ਇਸੇ ਤਰ੍ਹਾਂ ਕਿੰਤੂ ਪ੍ਰੰਤੂ ਹੈ ਬਹੁਤੇ ਜਾਗ੍ਰੁਕਾਂ ਦਾ ਇਹੀ ਕਹਿਣਾ ਹੈ ਕੀ ਇਹ ਅਰਦਾਸ 1945 ਸਮੇ ਬਣਾਈ ਗਈ ਜਿਸ ਵਿਚ ਇਹ ਭਗਉਤੀ ਜੋੜੀ ਗਈ |
ਇਥੇ ਵਾਧੂ ਰੌਲਾ ਨਾਂ ਪਾਉਂਦੀਆਂ ਹੋਇਆ ਹੇਠਾਂ ਕੁਝ ਤਸਵੀਰਾਂ ਹਨ ਜਿਸ ਵਿੱਚ ਅਰਦਾਸ ਹੈ ਅਤੇ ਨਾਲ ਹੀ ਇਹ ਗੁਟਕਾ ਸਾਹਿਬ ਛਾਪਣ ਵਾਲੇ ਦਾ ਅਤੇ ਜਿਸ ਸਾਲ ਵਿੱਚ ਛਾਪਿਆ ਗਇਆ ਉਹ ਵੀ ਦਰਜ ਹੈ | ਸੋ ਇਸ ਵਿੱਚ ਭਗਉਤੀ ਕਿਵੇਂ ਤੇ ਕਿਥੋਂ ਆਇਆ ?
ਵੀਰ ਖਾਲਸਾ ਰਾਜ ਦੀ ਵਾਲ ਤੌ ਕਾਪੀ
Translation
Generally, it has been a ritual (by the Nindaks) to create controversy amongst the community by whatever means possible.
Through the Granths, the kakkars, the Rehat Maryada and the Ardaas is also being questioned. These so called “enlightened” people state that Ardaas was prepared in 1945 when the Bhagauti was included.
Without much ado, below are presented some images from a very old Gutka which show the Ardaas, the publisher, and some dates.
How come the Bhagauti was already included at that year (1897)?
Where did it come from (in 1897)?
from Veer Khalsa Raj Facebook page.
IMAGES from very old Gutka
Figure 1: Page in Gutksa showing Author, Printer and year of print
Figure 2: Page Showing commencement of Ardaas – note Sri Bhagauti Ji Sahai …
Figure 3: Page in Gutka showing ending part of Ardaas